ਡਾ. ਰੁਪਿੰਦਰ ਨਿਊਰੋਸਾਇਕੈਟ੍ਰਿਸਟ ਸੈਂਟਰ ਵੱਲੋਂ 24 ਮਈ ਨੂੰ ਲਗਾਇਆ ਜਾ ਰਿਹਾ ਮੁਫ਼ਤ ਚੈਕਅੱਪ ਕੈਂਪ

ਗੁਰਦਾਸਪੁਰ, 18 ਮਈ 2023 (ਦੀ ਪੰਜਾਬ ਵਾਇਰ)। ਡਾ: ਰੁਪਿੰਦਰ ਨਿਊਰੋਸਾਈਕਾਇਟ੍ਰਿਸਟ ਸੈਂਟਰ ਵੱਲੋਂ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੀ ਜਾਣਕਾਰੀ ਦੇਂਦੇ ਹੋਏ ਡਾ: ਰੁਪਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਸ਼ਾਈਜ਼ੇਫਰੀਨੀਆ ਦਿਵਸ ਮੌਕੇ 24 ਮਈ ਦਿਨ ਬੁਧਵਾਰ ਨੂੰ ਸਰਕਾਰੀ ਕਾਲਜ ਰੋਡ ਗੁਰਦਾਸਪੁਰ ਸਥਿਤ ਉਨ੍ਹਾਂ ਦੇ ਸੈਂਟਰ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ … Continue reading ਡਾ. ਰੁਪਿੰਦਰ ਨਿਊਰੋਸਾਇਕੈਟ੍ਰਿਸਟ ਸੈਂਟਰ ਵੱਲੋਂ 24 ਮਈ ਨੂੰ ਲਗਾਇਆ ਜਾ ਰਿਹਾ ਮੁਫ਼ਤ ਚੈਕਅੱਪ ਕੈਂਪ